biggest platform for punjabi lyrics, hariyanvi lyrics and other regional language lyrics.

Monday, August 26, 2019

ਕੀ ਬਣੁ ਦੁਨੀਆਂ ਦਾ - ਗੁਰਦਾਸ ਮਾਨ ਅਤੇ ਦਿਲਜੀਤ [Punjabi Font]

No comments :



ਅੱਜ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂ
ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ
ਹੋਟਲ ਤੇ ਬੇਲੇ ਚ ਚੂਰੀ ਖਵਾ ਕੇ
ਏਹ ਮਾਝੀਆਂ ਚਰਾਣੀ ਕਿਧਰ ਜਾ ਰਹੀ ਹੈ
ਆਏ ਚੜਦੀ ਜਵਾਨੀ ਕਿੱਧਰ ਜਾ ਰਹੀ ਹੈ
ਏ ਹੁਸਨੋ ਦੀਵਾਨੀ ਕਿਧਰ ਜੇ ਰਹੀ ਹੈ

ਘਘਰੇ ਵੀ ਗਏ ਫੁਲਕਾਰੀਆ ਵੀ ਗਈਆਂ
ਕੰਨ ਨਾ ਵਿਚ ਕੋਕੇ ਤੇ ਬਾਲੀਆਂ ਵੀ ਗਈਆਂ

ਘਘਰੇ ਵੀ ਗਏ ਫੁਲਕਾਰੀਆ ਵੀ ਗਈਆਂ
ਕੰਨ ਨਾ ਵਿਚ ਕੋਕੇ ਤੇ ਬਾਲੀਆਂ ਵੀ ਗਈਆਂ
ਰੇਸ਼ਮੀ ਦੁਪੱਟੇ ਡੋਰੇ
ਘੁੰਡ ਵੀ ਗਏ ਤੇ ਘੁੰਡ ਵਾਲੀਆਂ ਵੀ ਗਈਆਂ
ਚਲ ਪਾਏ ਵਲੈਤੀ ਬਾਨੇ

ਕੀ ਬਣੁ ਓ ਕੀ ਬਣੁ
ਓ ਕੀ ਬਣੁ ਦੁਨੀਆ
ਸਚੇ ਪਾਤਸ਼ਾਹ ਵਾਹਿਗੁਰੂ ਜਾਨੇ
ਕੀ ਬਣੁ ਦੁਨੀਆਂ ਦਾ
ਸਚੇ ਪਾਤਸ਼ਾਹ ਵਾਹਿਗੁਰੂ ਜਾਨੇ
ਕੀ ਬਣੁ ਦੁਨੀਆਂ ਦਾ
ਸਚੇ ਪਾਤਸ਼ਾਹ ਵਾਹਿਗੁਰੂ ਜਾਨੇ
ਕੀ ਬਣੁ ਦੁਨੀਆਂ ਦਾ
ਸਚੇ ਪਾਤਸ਼ਾਹ ਵਾਹਿਗੁਰੂ ਜਾਨੇ
ਕੀ ਬਣੁ ਦੁਨੀਆਂ ਦਾ ਹਾਏ

ਅੱਲਾਹ ਬਿਸਮਿਲਾਅੱਲਾਹ ਤੇਰੀ ਜੁਗਨੀ
ਹਾਏ ਤਾਰਾਂ ਵੇ ਤੇਰੀ ਜੁਗਨੀ
ਸਾਈ ਬੋੜਾ ਵਾਲੇ ਵੇ ਜੁਗਨੀ
ਅੱਲਾਹ ਬਿਸਮਿਲਾਅੱਲਾਹ ਤੇਰੀ ਜੁਗਨੀ

ਸਿਰ ਉੱਤੇ ਮਟਕਾ ਖੂਹੀ ਦੇ ਪਾਣੀ ਦਾ
ਤਾਪ ਕੇੜਾ ਝੱਲੇ ਅਥਰੀ ਜਵਾਨੀ ਦਾ
ਜੇੜੇ ਪੱਸੇ ਜਾਵੇਂ ਥੁਮ੍ਕਾਰਾਂ ਪੈਂਦੀਆਂ
ਅੱਡੀ ਨਾਲ ਤੇਰੀਆਂ ਪੰਜੇਬਾ ਖੇਦੀਆਂ
ਵੜੀਏ ਮਾਜਾਜਾਨੇ ਮਜਾਜ ਭੁਲ ਗਈ
ਗਿਧਿਆਂ ਦੀ ਰਾਣੀ ਫੈਸ਼ਨਾਂ ਚ ਰੁਲ ਗਈ
ਸੁਣਦੀ ਅੰਗਰੇਜ਼ੀ ਗਾਣੇ

ਓ ਕੀ ਬਣੁ ਓ ਕੀ ਬਣੁ
ਓ ਕੀ ਬਣੁ ਦੁਨੀਆ
ਸਚੇ ਪਾਤਸ਼ਾਹ ਵਾਹਿਗੁਰੂ ਜਾਨੇ
ਕੀ ਬਣੁ ਦੁਨੀਆਂ ਦਾ
ਸਚੇ ਪਾਤਸ਼ਾਹ ਵਾਹਿਗੁਰੂ ਜਾਨੇ
ਕੀ ਬਣੁ ਦੁਨੀਆਂ ਦਾ ਹਾਏ

ਅੱਲਾਹ ਬਿਸਮਿਲਾਅੱਲਾਹ ਤੇਰੀ ਜੁਗਨੀ
ਹਾਏ ਤਾਰਾਂ ਵੇ ਤੇਰੀ ਜੁਗਨੀ
ਸਾਈ ਬੋੜਾ ਵਾਲੇ ਵੇ ਜੁਗਨੀ
ਅੱਲਾਹ ਬਿਸਮਿਲਾਅੱਲਾਹ ਤੇਰੀ ਜੁਗਨੀ

ਸਾਨੂ ਸੌਦਾ ਨੀ ਪੁਗਦਾ
ਸਾਨੂ ਸੌਦਾ ਨੀ ਪੁਗਦਾ
ਹੋ ਰਾਵੀ ਤੋ ਝਨਾਬ ਪੁਛਦਾ
ਹੋ ਰਾਵੀ ਤੋ ਝਨਾਬ ਪੁਛਦਾ
ਕੀ ਹਾਲ ਆਏ ਸਤਲੂਜ ਦਾ
ਕੀ ਹਾਲ ਆਏ ਸਤਲੂਜ ਦਾ

ਪੈਂਦੇ ਦੁਰ ਪਿਸ਼ੋਰਾਂ ਦੇ ਓਏ
ਪੈਂਦੇ ਦੁਰ ਪਿਸ਼ੋਰਾਂ ਦੇ ਓਏ
ਪੈਂਦੇ ਦੁਰ ਪਿਸ਼ੋਰਾਂ ਦੇ ਓਏ
ਪੈਂਦੇ ਦੁਰ ਪਿਸ਼ੋਰਾਂ ਦੇ ਓਏ
ਓ ਵਗਾਹ ਦੇ ਬੋਰਡਰ ਤੇ..ਓ ਵਗਾਹ ਦੇ ਬੋਰਡਰ ਤੇ
ਰਾਹ ਪੁਛਦੀ ਲਾਹੌਰਾਂ ਦੇ ਹਾਏ
ਰਾਹ ਪੁਛਦੀ ਲਾਹੌਰਾਂ ਦੇ ਹਾਏ

ਪੈਂਦੇ ਦੁਰ ਪਿਸ਼ੋਰਾਂ ਦੇ ਓਏ
ਪੈਂਦੇ ਦੁਰ ਪਿਸ਼ੋਰਾਂ ਦੇ ਓਏ
ਪੈਂਦੇ ਦੁਰ ਪਿਸ਼ੋਰਾਂ ਦੇ ਓਏ
ਪੈਂਦੇ ਦੁਰ ਪਿਸ਼ੋਰਾਂ ਦੇ ਓਏ

ਹੈਲੋ ਹੈਲੋ
ਹੈਲੋ
ਹੈਲੋ
ਹੈਲੋ ਹੈਲੋ
ਹੈਲੋ ਹੈਲੋ

ਹੈਲੋ ਹੈਲੋ ਠੰਕਸ ਯੋ ਕਰਨ ਨੱਡੀਆਂ
ਆ ਗਈਆਂ ਵੈਲਤੋ ਅੰਗ੍ਰੇਜ਼ ਵੱਡੀਆਂ
ਆਈ ਡੋਂਟ ਲਾਈਕ ਦ ਪੰਜਾਬੀ ਹਿੰਦੀ ਨੂ
ਸ਼ਰਮ ਨੀ ਆਉਂਦੀ ਸਾਨੂ ਗਾਂਲਾਂ ਦਿੰਦੀ ਨੂ
ਸ਼ਰਮ ਨੀ ਆਉਂਦੀ ਸਾਨੂ ਗਾਂਲਾਂ ਦਿੰਦੀ ਨੂ
ਹਰ ਬੋਲੀ ਸਿਖੋ ਸਿਖਣੀ ਵੀ ਚਾਹੀਦੀ
ਪਰ ਪੱਕੀ ਵੇਖ ਕੇ ਕੱਚੀ ਟਾਈ ਦੀ
ਪਰ ਪੱਕੀ ਵੇਖ ਕੇ ਕੱਚੀ ਟਾਈ ਦੀ
ਓ ਨਸ਼ਿਆਂ ਨੇ ਪੱਟਦੇ ਪੰਜਾਬੀ ਗੱਭਰੂ
ਖੜਕਣ ਹੱਡੀਆਂ ਬਾਜਉਂ ਡਮਰੂ
ਸ਼ਿਆਸਤਾ ਨੇ ਮਾਰਲੀ ਜਵਾਨੀ ਚੜਦੀ
ਦਿਲ ਮਿਲੇ ਕਿੱਤੇ ਆਂਖ ਕਿੱਤੇ ਲੜਦੀ ਦੀ
ਮਰਜਾਣੇ ਮਾਨਾਂ ਨਾ ਕੀ ਭਰੋਸੇ ਕਲ ਦਾ
ਬੁਰਾ ਨਹੀ ਮਾਨਿਆਂ ਦਾ ਕਿਸੀ ਦੀ ਗਲ ਦਾ
ਕਹ ਗਏ ਨੇ ਲੋਕ ਸ਼ਿਆਣੇ


ਓ ਕੀ ਬਣੁ ਓ ਕੀ ਬਣੁ
ਓ ਕੀ ਬਣੁ ਦੁਨੀਆ
ਸਚੇ ਪਾਤਸ਼ਾਹ ਵਾਹਿਗੁਰੂ ਜਾਨੇ
ਕੀ ਬਣੁ ਦੁਨੀਆਂ ਦਾ
ਸਚੇ ਪਾਤਸ਼ਾਹ ਵਾਹਿਗੁਰੂ ਜਾਨੇ
ਕੀ ਬਣੁ ਦੁਨੀਆਂ ਦਾ ਹਾਏ

ਅੱਲਾਹ ਬਿਸਮਿਲਾਅੱਲਾਹ ਤੇਰੀ ਜੁਗਨੀ
ਹਾਏ ਤਾਰਾਂ ਵੇ ਤੇਰੀ ਜੁਗਨੀ
ਸਾਈ ਬੋੜਾ ਵਾਲੇ ਵੇ ਜੁਗਨੀ
ਅੱਲਾਹ ਬਿਸਮਿਲਾਅੱਲਾਹ ਤੇਰੀ ਜੁਗਨੀ

ਅੱਲਾਹ ਬਿਸਮਿਲਾਅੱਲਾਹ ਤੇਰੀ ਜੁਗਨੀ
ਹਾਏ ਤਾਰਾਂ ਵੇ ਤੇਰੀ ਜੁਗਨੀ
ਸਾਈ ਬੋੜਾ ਵਾਲੇ ਵੇ ਜੁਗਨੀ
ਅੱਲਾਹ ਬਿਸਮਿਲਾਅੱਲਾਹ ਤੇਰੀ ਜੁਗਨੀ

ਅੱਲਾਹ ਬਿਸਮਿਲਾਅੱਲਾਹ ਤੇਰੀ ਜੁਗਨੀ
ਹਾਏ ਤਾਰਾਂ ਵੇ ਤੇਰੀ ਜੁਗਨੀ
ਸਾਈ ਬੋੜਾ ਵਾਲੇ ਵੇ ਜੁਗਨੀ
ਅੱਲਾਹ ਬਿਸਮਿਲਾਅੱਲਾਹ ਤੇਰੀ ਜੁਗਨੀ

ਅੱਲਾਹ ਬਿਸਮਿਲਾਅੱਲਾਹ ਤੇਰੀ ਜੁਗਨੀ
ਹਾਏ ਤਾਰਾਂ ਵੇ ਤੇਰੀ ਜੁਗਨੀ
ਸਾਈ ਬੋੜਾ ਵਾਲੇ ਵੇ ਜੁਗਨੀ
ਅੱਲਾਹ ਬਿਸਮਿਲਾਅੱਲਾਹ ਤੇਰੀ ਜੁਗਨੀ


No comments :

Post a Comment