biggest platform for punjabi lyrics, hariyanvi lyrics and other regional language lyrics.

Tuesday, August 20, 2019

Paani - Yuvraj Hans - Jaani - B Praak - Full Lyrics - Punjabi + English Font

No comments :

Paani - Yuvraj Hans - Jaani - B Praak - Full Lyrics - Punjabi + English Font


ਨਾ ਰਾਤ ਵਿਖਦੀ ਏ
na raat vikhdi eh
ਨਾ ਦਿਨ ਵਿਖਦਾ ਏ
na din vikhda eh
ਮੈਨੂੰ ਤੇ ਕੁਝ ਵੀ
menu te kuj v
ਨਾ ਤੇਰੇ ਬਿਨ ਵਿਖਦਾ ਏ
na tere bin vikhda eh
ਮੇਰਾ ਦਮ ਦਮ ਘੁਟੱਦਾ ਪਿਆ ਏ
mera dum dum ghutda piya eh
ਮੇਰਾ ਸਭ ਕੁੱਝ ਲੁੱਟਦਾ ਰਿਹਾ ਏ
mera sab kuj luttda reha eh
ਦਸ ਤੇਰਾ ਕੀ ਗਿਆ
das tera ki geya
ਮੈ ਹੱਲੇ ਤੱਕ ਇਹਨਾ ਪਾਣੀ ਵੀ ਨੀ ਪੀਤਾ
mein halle tak ehna paani v ni peeta
ਜਿਨੇ ਕੁ ਮੈ ਤੇਰੈ ਪਿੱਛੇ ਹੰਝੂ ਪੀ ਗਿਆ
jinne ku mein tere piche hanju pee geya
ਮੈ ਹੱਲੇ ਤੱਕ ਇਹਨਾ ਪਾਣੀ ਵੀ ਨੀ ਪੀਤਾ
mein halle tak ehna paani v ni peeta
ਜਿਨੇ ਕੁ ਮੈ ਤੇਰੈ ਪਿੱਛੇ ਹੰਝੂ ਪੀ ਗਿਆ
jinne ku mein tere piche hanju pee geya


ਆਸ਼ਕਾ ਨੂੰ ਤਨਹਾਈ ਵਿੱਚ ਮਾਰਨਾ ਕੋਈ ਹਨੇਰੇ ਤੋ ਸਿੱਖੇ
aashiq'yan nu tanhayi vich marna koi hanere tu sikhe
ਅੱਖਾ ਵਿੱਚ ਅੱਖਾ ਪਾ ਕੇ ਝੂਠ ਬੋਲਣਾ ਕੋਈ ਤੇਰੇ ਤੋ ਸਿੱਖੇ
aakhan vikh aakhan pa ke jhooth bolna koi tere tu sikhe


ਚੰਗੇਆ ਨਾਲ ਮਾੜੀ ਹੁੰਦੀ ਆਉਦੀ ਇਸ ਜਗ ਤੇ
changeya nall maadi hundi aundi is jagg te
ਨਾ ਤੇਰੇ ਤੇ ਯਕੀਨ ਰਿਹਾ ਨਾ ਹੀ ਰਿਹਾ ਰੱਬ ਤੇ
na tere te yaqeen reha na hi reha tabb te
ਮੇਰਾ ਦਿਲ ਹਾਏ ਟੁੱਟ ਜਿਹਾ ਗਿਆ ਏ
mera dil haye tutt jeha geya eh
ਮੇਰਾ ਸਭ ਕੁੱਝ ਲੁੱਟਦਾ ਰਿਹਾ ਏ
mera sabh kuj luttda reha eh
ਤੂੰ ਤਾ ਸੌਖਾ ਹੀ ਜੀਅ ਗਿਆ
tu ta soukha hi jee geya
ਮੈ ਹੱਲੇ ਤੱਕ ਇਹਨਾ ਪਾਣੀ ਵੀ ਨੀ ਪੀਤਾ
mein halle tak ehna paani v ni peeta
ਜਿਨੇ ਕੁ ਮੈ ਤੇਰੈ ਪਿੱਛੇ ਹੰਝੂ ਪੀ ਗਿਆ
jinne ku mein tere piche hanju pee geya
ਮੈ ਹੱਲੇ ਤੱਕ ਇਹਨਾ ਪਾਣੀ ਵੀ ਨੀ ਪੀਤਾ
mein halle tak ehna paani v ni peeta
ਜਿਨੇ ਕੁ ਮੈ ਤੇਰੈ ਪਿੱਛੇ ਹੰਝੂ ਪੀ ਗਿਆ
jinne ku mein tere piche hanju pee geya


ਚੱਲ ਮੈ ਤੇ ਚੁੱਪ ਹੋਜੂ ਪਰ ਦੁਨੀਆ ਨੇ ਵੇਖਿਆ
chal mein te chuup hoju par dunia ne vekhya
ਕਿਹਨੂੰ ਰੱਬ ਕਿਹਕੇ ਤੂੰ ਕਿਹਨੂੰ ਮੱਥਾ ਟੇਕਿਆ
kehnu rabb kehke tu kehnu matha tekkya
ਅੱਜ ਤੇਰਾ ਏ ਤੇ ਕੱਲ ਆਉਣਾ ਮੇਰਾ ਏ
ajj tera ee te kal auna mera eh
ਇਹ ਵਕਤ ਵੀ ਚੰਦਰਾ ਬਥੇਰਾ ਏ
eh waqt v chandra bathera eh
ਅੱਜ ਤੇਰਾ ਏ ਤੇ ਕੱਲ ਆਉਣਾ ਮੇਰਾ ਏ
ajj tera ee te kal auna mera eh
ਇਹ ਵਕਤ ਵੀ ਚੰਦਰਾ ਬਥੇਰਾ ਏ
eh waqt v chandra bathera eh
ਜਾਨੀ ਬੁੱਲੀਆ ਸੀਅ ਗਿਆ
jaani bulliyan see geya
ਮੈ ਹੱਲੇ ਤੱਕ ਇਹਨਾ ਪਾਣੀ ਵੀ ਨੀ ਪੀਤਾ
mein halle tak ehna paani v ni peeta
ਜਿਨੇ ਕੁ ਮੈ ਤੇਰੈ ਪਿੱਛੇ ਹੰਝੂ ਪੀ ਗਿਆ
jinne ku mein tere piche hanju pee geya
ਮੈ ਹੱਲੇ ਤੱਕ ਇਹਨਾ ਪਾਣੀ ਵੀ ਨੀ ਪੀਤਾ
mein halle tak ehna paani v ni peeta
ਜਿਨੇ ਕੁ ਮੈ ਤੇਰੈ ਪਿੱਛੇ ਹੰਝੂ ਪੀ ਗਿਆ
jinne ku mein tere piche hanju pee geya
ਮੈ ਹੱਲੇ ਤੱਕ ਇਹਨਾ ਪਾਣੀ ਵੀ ਨੀ ਪੀਤਾ
mein halle tak ehna paani v ni peeta
ਜਿਨੇ ਕੁ ਮੈ ਤੇਰੈ ਪਿੱਛੇ ਹੰਝੂ ਪੀ ਗਿਆ
jinne ku mein tere piche hanju pee geya


ਮੇਰੇ ਹਾਣੀਆ ਮੇਰੇ ਦੋਸਤਾ ਮੈਨੂੰ ਜਾਦੇ ਵੇਖ ਲਈ
mere haaniya mere dosta menu jande vekh layi
ਸਾਰੀ ਉਮਰ ਨਾ ਖੜਿਆ ਨਾਲ ਮੇਰੇ ਮੇਰਾ ਸਿਵਾ ਤਾ ਸੈਕ ਲਈ
sari umar na khadya naal mere mera sivva ta seak layi


No comments :

Post a Comment