biggest platform for punjabi lyrics, hariyanvi lyrics and other regional language lyrics.

Sunday, August 11, 2019

Khotta Sikka - Ranbir Singh - Desi Crew - 2016 - Full Lyrics [Punjabi + English Font]

No comments :



Duniyadaari Ch Jehde Dhokhe Milde
Ohi Banda Bande Nu Bana Jande Ne
Jehnu Saare Akhde Oh Khotta Sikka Ee
Ant Wele Ohi Kam A Jande Ne

Khich De Ne Latta Unj Yaar Akhvodeh Ne
Satt Maar Jande Ne Pehla Seene Nall Laudeh Ne
Eho Jahe Yaar V Zaroori Hunde Ne
Jehde Sanu Paarkhu Bana Jande Ne
Duniyadaari Ch Jehde Dhokhe Milde
Ohi Banda Bande Nu Bana Jande Ne
Jehnu Saare Akhde Oh Khotta Sikka Ee
Ant Wele Ohi Kam A Jande Ne

Kar Ke Madad Jehde Chahodeh Ne Khareedna
Vadhna V Ohi Jehda Hathi Howe Bejhna
Zindgi Gareeba Di Da Mull Jehde Paudeh
Ohna De V Lagg Fer Bha Jande Ne
Duniyadaari Ch Jehde Dhokhe Milde
Ohi Banda Bande Nu Bana Jande Ne
Jehnu Saare Akhde Oh Khotta Sikka Ee
Ant Wele Ohi Kam A Jande Ne

Jehra Jayda Kahe Tere Bina Nahio Sarhda
Socheo Ke Banda Pyaar Dilon Nahio Karda
Suraj Jhander Dhakke Nall Nahio Likhda
Ghar De Hallat Likha Jande Ne
Duniyadaari Ch Jehde Dhokhe Milde
Ohi Banda Bande Nu Bana Jande Ne
Jehnu Saare Akhde Oh Khotta Sikka Ee
Ant Wele Ohi Kam A Jande Ne

****************************

ਦੁਨੀਆਦਾਰੀ ਚ ਜਿਹੜੇ ਧੋਖੇ ਮਿਲਦੇ
ਉਹੀ ਬੰਦਾ ਬੰਦੇ ਨੂੰ ਬਣਾ ਜਾਂਦੇ ਨੇ
ਜਿਹਨੂੰ ਆਖਦੇ ਉਹ ਸਾਰੇ ਖੌਟਾ ਸਿਕਾ ਏ
ਅੰਤ ਵੇਲੇ ਉਹੀ ਕੰਮ ਆ ਜਾਂਦੇ ਨੇ

ਖਿੱਚ ਦੇ ਨੇ ਲੱਤਾਂ ਉੰਝ ਯਾਰ ਅਖਵਾਉਂਦੇ ਨੇ
ਸੱਟ ਮਾਰ ਜਾਂਦੇ ਨੇ ਪਹਿਲਾਂ ਸਿਣੇ ਨਾਲ ਲਾਉਂਦੇ ਨੇ
ਇਹੋ ਜਿਹੇ ਯਾਰ ਵੀ ਜਰੂਰੀ ਹੁੰਦੇ ਨੇ
ਜਿਹੜੇ ਸਾਨੂੰ ਪਾਰਖੂ ਬਣਾ ਜਾਂਦੇ ਨੇ
ਦੁਨੀਆਦਾਰੀ ਚ ਜਿਹੜੇ ਧੋਖੇ ਮਿਲਦੇ
ਉਹੀ ਬੰਦਾ ਬੰਦੇ ਨੂੰ ਬਣਾ ਜਾਂਦੇ ਨੇ
ਜਿਹਨੂੰ ਆਖਦੇ ਉਹ ਸਾਰੇ ਖੌਟਾ ਸਿਕਾ ਏ
ਅੰਤ ਵੇਲੇ ਉਹੀ ਕੰਮ ਆ ਜਾਂਦੇ ਨੇ

ਕਰ ਕੇ ਮਦੱਦ ਜਿਹੜੇ ਚਾਹੁੰਦੇ ਨੇ ਖਰਿਦਣਾ
ਵੱਡਣਾ ਵੀ ਉਹੀ ਜਿਹੜਾ ਹੱਥੀ ਹੋਵੇ ਬਿਜਣਾ
ਜਿੰਦਗੀ ਗਰਿਬਾਂ ਦੀ ਦਾ ਮੁੱਲ ਜਿਹੜੇ ਪਾਉਂਦੇ
ਉਹਣਾ ਦੇ ਵੀ ਲੱਗ ਫਿਰ ਭਾਹ ਜਾਂਦੇ ਨੇ
ਦੁਨੀਆਦਾਰੀ ਚ ਜਿਹੜੇ ਧੋਖੇ ਮਿਲਦੇ
ਉਹੀ ਬੰਦਾ ਬੰਦੇ ਨੂੰ ਬਣਾ ਜਾਂਦੇ ਨੇ
ਜਿਹਨੂੰ ਆਖਦੇ ਉਹ ਸਾਰੇ ਖੌਟਾ ਸਿਕਾ ਏ
ਅੰਤ ਵੇਲੇ ਉਹੀ ਕੰਮ ਆ ਜਾਂਦੇ ਨੇ

ਜਿਹੜਾ ਜਾਹਦਾ ਕਹੇ ਤੇਰੇ ਬਿਨਾ ਨਹਿਓ ਸਰਦਾ
ਸੋਚਿਓ ਕੇ ਬੰਦਾ ਪਿਆਰ ਦਿਲੋ ਨਹਿਓ ਕਰਦਾ
ਸੁਰਜ ਚੰਡੇਰ ਥੱਕੇ ਨਾਲ ਨਹੀਂ ਲਿਖਦਾ
ਘਰ ਦੇ ਹਲਾਤ ਲਿਖਾ ਜਾਂਦੇ ਨੇ
ਦੁਨੀਆਦਾਰੀ ਚ ਜਿਹੜੇ ਧੋਖੇ ਮਿਲਦੇ
ਉਹੀ ਬੰਦਾ ਬੰਦੇ ਨੂੰ ਬਣਾ ਜਾਂਦੇ ਨੇ
ਜਿਹਨੂੰ ਆਖਦੇ ਉਹ ਸਾਰੇ ਖੌਟਾ ਸਿਕਾ ਏ
ਅੰਤ ਵੇਲੇ ਉਹੀ ਕੰਮ ਆ ਜਾਂਦੇ ਨੇ
ਦੁਨੀਆਦਾਰੀ ਚ ਜਿਹੜੇ ਧੋਖੇ ਮਿਲਦੇ
ਉਹੀ ਬੰਦਾ ਬੰਦੇ ਨੂੰ ਬਣਾ ਜਾਂਦੇ ਨੇ
ਜਿਹਨੂੰ ਆਖਦੇ ਉਹ ਸਾਰੇ ਖੌਟਾ ਸਿਕਾ ਏ
ਅੰਤ ਵੇਲੇ ਉਹੀ ਕੰਮ ਆ ਜਾਂਦੇ ਨੇ

ਖਿੱਚ ਦੇ ਨੇ ਲੱਤਾਂ ਉੰਝ ਯਾਰ ਅਖਵਾਉਂਦੇ ਨੇ
ਸੱਟ ਮਾਰ ਜਾਂਦੇ ਨੇ ਪਹਿਲਾਂ ਸਿਣੇ ਨਾਲ ਲਾਉਂਦੇ ਨੇ
ਇਹੋ ਜਿਹੇ ਯਾਰ ਵੀ ਜਰੂਰੀ ਹੁੰਦੇ ਨੇ
ਜਿਹੜੇ ਸਾਨੂੰ ਪਾਰਖੂ ਬਣਾ ਜਾਂਦੇ ਨੇ
ਦੁਨੀਆਦਾਰੀ ਚ ਜਿਹੜੇ ਧੋਖੇ ਮਿਲਦੇ
ਉਹੀ ਬੰਦਾ ਬੰਦੇ ਨੂੰ ਬਣਾ ਜਾਂਦੇ ਨੇ
ਜਿਹਨੂੰ ਆਖਦੇ ਉਹ ਸਾਰੇ ਖੌਟਾ ਸਿਕਾ ਏ
ਅੰਤ ਵੇਲੇ ਉਹੀ ਕੰਮ ਆ ਜਾਂਦੇ ਨੇ

ਕਰ ਕੇ ਮਦੱਦ ਜਿਹੜੇ ਚਾਹੁੰਦੇ ਨੇ ਖਰਿਦਣਾ
ਵੱਡਣਾ ਵੀ ਉਹੀ ਜਿਹੜਾ ਹੱਥੀ ਹੋਵੇ ਬਿਜਣਾ
ਜਿੰਦਗੀ ਗਰਿਬਾਂ ਦੀ ਦਾ ਮੁੱਲ ਜਿਹੜੇ ਪਾਉਂਦੇ
ਉਹਣਾ ਦੇ ਵੀ ਲੱਗ ਫਿਰ ਭਾਹ ਜਾਂਦੇ ਨੇ
ਦੁਨੀਆਦਾਰੀ ਚ ਜਿਹੜੇ ਧੋਖੇ ਮਿਲਦੇ
ਉਹੀ ਬੰਦਾ ਬੰਦੇ ਨੂੰ ਬਣਾ ਜਾਂਦੇ ਨੇ
ਜਿਹਨੂੰ ਆਖਦੇ ਉਹ ਸਾਰੇ ਖੌਟਾ ਸਿਕਾ ਏ
ਅੰਤ ਵੇਲੇ ਉਹੀ ਕੰਮ ਆ ਜਾਂਦੇ ਨੇ

ਜਿਹੜਾ ਜਾਹਦਾ ਕਹੇ ਤੇਰੇ ਬਿਨਾ ਨਹਿਓ ਸਰਦਾ
ਸੋਚਿਓ ਕੇ ਬੰਦਾ ਪਿਆਰ ਦਿਲੋ ਨਹਿਓ ਕਰਦਾ
ਸੁਰਜ ਚੰਡੇਰ ਥੱਕੇ ਨਾਲ ਨਹੀਂ ਲਿਖਦਾ
ਘਰ ਦੇ ਹਲਾਤ ਲਿਖਾ ਜਾਂਦੇ ਨੇ
ਦੁਨੀਆਦਾਰੀ ਚ ਜਿਹੜੇ ਧੋਖੇ ਮਿਲਦੇ
ਉਹੀ ਬੰਦਾ ਬੰਦੇ ਨੂੰ ਬਣਾ ਜਾਂਦੇ ਨੇ
ਜਿਹਨੂੰ ਆਖਦੇ ਉਹ ਸਾਰੇ ਖੌਟਾ ਸਿਕਾ ਏ
ਅੰਤ ਵੇਲੇ ਉਹੀ ਕੰਮ ਆ ਜਾਂਦੇ ਨੇ


No comments :

Post a Comment