Zameer - Kanwar Grewal - Punjabi + English Font - Full Lyrics
^*^*^*^*^*^*^*^*^*^*^*^*^
ਗੀਤ - ਜਮੀਂਰ
ਗਾਇਕ - ਕੰਵਰ ਗਰੇਵਾਲ
^*^*^*^*^*^*^*^*^*^*^*^*^
ਥੌਡਾ ਮੈਂ ਬਣਾਇਆ ਲੌਕ ਗਾਇਕ ਬੌਲਦਾਂ
ਪੁੱਤਰ ਮਾਂ ਬੌਲੀ ਦਾ ਨਲਾਇਕ ਬੌਲਦਾਂ
ਪਤਾਂ ਨੀ ਕੀ ਸੂਝਵਾਨ ਲੌਕੀ ਰੌਲ੍ਹਾਂ ਪਾਉਦੇਂ
ਸਾਡੀ ਆਉਣ ਵਾਲੀ ਪੀੜ੍ਹੀ ਬਰਬਾਂਦ ਹੋ ਗਈ
ਮੈਂ ਵਿਰਸਾਂ ਪੰਜਾਬੀ ਦੱਸ ਕਿੱਥੌ ਸਾਂਭ ਲਊ
ਓਹ ਮੇਂਰੀ ਆਪਣੀ ਜਮੀਂਰ ਸੌਦੇਬਾਂਜ ਹੌ ਗਈ
Thoda Main Banaya Lok Gayak Bolda
Puttar Maa Boli Da Nalyak Bolda
Pata Ni Ki Soojhwaan Loki Raula Paude
Saadi Aaun Wali Peerhi Barbaad Ho Gayi
Main Virsa Punjabi Das Kithoo Sambh Lau
Oh Meri Apni Zameer Saudebaaj Ho Gayi
ਓੁਹ ਮੈਂਨੂੰ ਗਾਉਣਾਂ ਵੀ ਨੀ ਆਉਦਾਂ ਤੇ ਮੈਂ ਸਿੱਖਇਆਂ ਵੀ ਨਹੀਉ
ਪਰ ਬੌਲਦਾਂ ਸਟਾਰਾਂ ਵਿੱਚ ਨਾਂਮ ਯਾਰ ਦਾ
ਇੱਕੋ ਸੁਰ ਦਾਂ ਨੀ ਪਤਾਂ ਬਾਕੀ ਪੁਰਜੇ ਪਟੋਲੇ ਕਹਿਨਾਂ
ਫਾਇਰ ਕਰਣੇ ਤੇ ਪਤਾਂ ਮੈਨੂੰ ਕਾਲੀ ਥਾਰ ਦਾ
ਬਾਜਾਂ ਵਾਲੇਆਂ ਤੂੰ ਭੇਜੀ ਜਰਨੇਲ ਨੂੰ
ਮੈਨੂੰ ਲੱਗਦਾਂ ਬਿਮਾਰੀ ਲਾਇਲਾਂਜ ਹੌ ਗਈ
ਮੈਂ ਵਿਰਸਾਂ ਪੰਜਾਬੀ ਦੱਸ ਕਿੱਥੌ ਸਾਂਭ ਲਊ
ਓਹ ਮੇਂਰੀ ਆਪਣੀ ਜਮੀਂਰ ਸੌਦੇਬਾਂਜ ਹੌ ਗਈ
Oh Menu Gauna V Ni Aunda Te Main Sikhya V Nahio
Par Bolda Star'a Vich Naam Yaar Da
Iko Surr Da Ni Pata Bakki Purje Patole Kehna
Fair Karna Te Pata Menu Kalli Thar Da
Bajja Waleya Tu Bheji Jarnail Nu
Menu Lagda Bimari La-ilaaj Ho Gayi
Main Virsa Punjabi Das Kithoo Sambh Lau
Oh Meri Apni Zameer Saudebaaj Ho Gayi
ਹਾਂ ਪੁੱਤ ਮਰਦੇਂ ਤਾਂ ਏਂਥੇ ਸਾਰਾ ਜੱਗ ਵੇਖਦਾਂ
ਪਰ ਮਾਂ ਦਿਆਂ ਕਾਤਿਲਾਂ ਚ ਨਾਂਮ ਸਾਡਾਂ ਆਉ
ਹਰ ਦਿਨ ਬੀਤ ਦੇ ਦਾ ਇਤਹਾਸ ਬਣਦਾਂ
ਦੱਸੋ ਕੌਣ ਸਾਡੇ ਏਹਨਾਂ ਗੀਤਾਂ ਨੂੰ ਸਰਹਾਉ
ਕੀ ਕਰਾਂਗੇ ਏਹ ਦੌਲਤਾਂ ਤੇ ਸ਼ੋਹਰਤਾਂ
ਜੇ ਕਿਤੇ ਮਾਂ ਬੌਲੀ ਸਾਡੇ ਨਾਲ ਨਾਰਾਂਜ ਹੌ ਗਈ
ਮੈਂ ਵਿਰਸਾਂ ਪੰਜਾਬੀ ਦੱਸ ਕਿੱਥੌ ਸਾਂਭ ਲਊ
ਓਹ ਮੇਂਰੀ ਆਪਣੀ ਜਮੀਂਰ ਸੌਦੇਬਾਂਜ ਹੌ ਗਈ
Haa Putt Marde Ta Ethe Saara Jagg Vekhda
Par Maa Deya Katil'ya Ch Naam Saada Aau
Har Din Beet De Da Itihaas Ban Da
Dasu Kaun Saade Ehna Geeta Nu Sarhayoo
Ki Karage Eh Daulat'aa Te Shohrataa
Je Kitey Maa Boli Saade Naal Naraz Ho Gayi
Main Virsa Punjabi Das Kithoo Sambh Lau
Oh Meri Apni Zameer Saudebaaj Ho Gayi
ਨਿੱਕਲੇ ਜੁਬਾਂਨ ਚੌ ਲਫਜ ਕੰਨ ਸੁਣਦੇ ਨੇ
ਕੰਨਾਂ ਵਾਲੇ ਕਰਿਉ ਧਿਆਨ ਬਈ
ਏਥੇ ਖੌਟਾ ਨਾਲੇ ਖਰਾਂ ਦੌਵੇ ਵਿੱਕਦੇ ਬਜਾਂਰੀ ਉਏ
ਸਿਆਣੇ ਬੰਦੇ ਲੇਦੈ ਕੰਮ ਦਸ ਮਣ ਬਈ
ਜੇ ਰੋਕੇਆਂ ਨਾ ਤੁਸਾਂ ਅਸੀ ਰੁਕਣਾਂ ਵੀ ਨਹੀਉ
ਫਿਰੇ ਅੱਥਰੀ ਮੰਡੀਰ ਪੰਗੇ ਬਾਂਜ ਹੌ ਗਈ
ਮੈਂ ਵਿਰਸਾਂ ਪੰਜਾਬੀ ਦੱਸ ਕਿੱਥੌ ਸਾਂਭ ਲਊ
ਓਹ ਮੇਂਰੀ ਆਪਣੀ ਜਮੀਂਰ ਸੌਦੇਬਾਂਜ ਹੌ ਗਈ
Nikle Jubaan Cho Lafaj Kann Sun'hde Ne
Kanna Wale Kareo Dhiyan Bai
Ethey Khota Naale Khara Dowe Vikkde Bajarii Oye
Siyane Bande Lehnde Kam Das'h Man'h Bai
Je Rokeya Na Tusa Asi Rukkna V Nahio
Fireh Athri Madeer Pange Baaj Ho Gayi
Main Virsa Punjabi Das Kithoo Sambh Lau
Oh Meri Apni Zameer Saudebaaj Ho Gayi
Sunday, May 19, 2019
Zameer - Kanwar Grewal - Punjabi + English Font - Full Lyrics
Subscribe to:
Post Comments
(
Atom
)
No comments :
Post a Comment