biggest platform for punjabi lyrics, hariyanvi lyrics and other regional language lyrics.

Sunday, May 5, 2019

Peeran Da Paraga - Hans Raj Hans lyrics punjabi font

No comments :

Peeran Da Paraga - Hans Raj Hans lyrics punjabi font


♪ Peeran Da Paraga ♪
official lyrics


ਭੱਠੀ ਵਾਲੀਯੇ ਚੰਬੇ ਦਿਯੇ
ਦਾਲਿਯੇ, ਪੀੜਾਂ ਦਾ ਪਰਾਗਾ
ਬੁੰਨ ਦੇ
ਤੇਨੂ ਦੇਵਾ ਹੰਜੂਆ ਦਾ
ਫਾੜਾ, ਪੀੜਾਂ ਦਾ ਪਰਾਗਾ
ਬੁੰਨ ਦੇ,

ਛੇਤੀ ਛੇਤੀ ਕਰੀ ਮੈਂ ਤਾ
ਜਾਨਾ ਬੜੀ ਦੂਰ ਨੀ,
ਜਿਥੇ ਮੇਰੇ ਹਾਨਿਯਾਂ ਦਾ
ਲੰਘ ਗਿਆ ਪੂਰ ਨੀ,
ਜਿਥੇ ਮੇਰੇ ਹਾਨਿਯਾਂ ਦਾ
ਲੰਘ ਗਿਆ ਪੂਰ ਨੀ,
ਉਸ ਪਿੰਡ ਦਾ ਸੁਣੀ ਦਾ ਰਾਹ
ਮਾੜਾ,

ਭੱਠੀ ਵਾਲੀਯੇ ਚੰਬੇ ਦਿਯੇ
ਦਾਲਿਯੇ, ਪੀੜਾਂ ਦਾ ਪਰਾਗਾ
ਬੁੰਨ ਦੇ,
ਤੇਨੂ ਦੇਵਾ ਹੰਜੂਆ ਦਾ
ਫਾੜਾ, ਪੀੜਾਂ ਦਾ ਪਰਾਗਾ
ਬੁੰਨ ਦੇ,

ਸੋਅਂ ਗੲੀਆਂ ਹਵਾਵਾਂ ਕਰ
ਕਰ ਵਿਰਲਾਪ ਨੀ,
ਤਾਰੈਆਂ ਨੂੰ ਚੜ ਗਿਆ ਮੱਠਾ
ਮੱਠਾ ਤਾਪ ਵੇ,
ਜ਼ੰਜ ਸਾਹਾਂ ਜੀ ਦਾ ਰੁਸ
ਗਿਆ ਲਾੜਾ,

ਭੱਠੀ ਵਾਲੀਯੇ ਚੰਬੇ ਦਿਯੇ
ਦਾਲਿਯੇ, ਪੀੜਾਂ ਦਾ ਪਰਾਗਾ
ਬੁੰਨ ਦੇ,
ਤੇਨੂ ਦੇਵਾ ਹੰਜੂਆ ਦਾ
ਫਾੜਾ, ਪੀੜਾਂ ਦਾ ਪਰਾਗਾ
ਬੁੰਨ


No comments :

Post a Comment