Jahaj Da Tel - Jagdeep Randhawa - R Nait - KV Singh - Har V - 2018
ਜੱਟ ਨੂੰ ਤਾਂ ਖਾਂ ਗਿਆ ਏ ਝੌਰਾਂ ਵੇਰਨੇ
ਲੈ ਗਿਆ ਵਿਆਹ ਕੇ ਤੈਨੂੰ ਗੌਰਾਂ ਵੇਰਨੇ
ਹਾਏ ਮੈ ਤਾ ਆਖਦਾ ਚੰਦਰੀਏ ਦਿੱਲੀ ਵੀ ਨਾ ਟੱਪੇ
ਹਾਏ ਸਾਰਾ ਤੇਰਾ ਜਿੰਦਗੀ ਦਾ ਖੇਲ ਮੁੱਕਜੇ
ਛੱਡ ਗਈ ਏ ਕੁੜੇ ਰੌਦਾਂ ਪੁੱਤ ਬੇਬੇ ਦਾ
ਤੇਰਾ ਪਾਪਣੇ ਜਹਾਜ ਦਾ ਨੀ ਤੇਲ ਮੁੱਕ ਜੇ
Jatt Nu Ta Kha Geya Ee Jhoora Vairne
Lai Giya Viah Ke Tenu Gora Vairne
Haye Mai Ta Akhaa Chandire Delhi V Na Tappe
Haye Sara Tera Zindgi Da Khel Mukk Je
Chhad Gayi Ee Kude Roonda Putt Bebe Da
Tera Pap'ne Jahaj Da Ni Tel Mukk Je
ਹਾ ਦੇ ਕੇ ਦੁਰਸੀਸਾ ਕੁੜੇ ਸਾਰ ਸਕਦੇ
ਹੋਰ ਮਾੜੇ ਬੰਦੇ ਡਾਗ ਵੀ ਨੀ ਮਾਰ ਸਕਦੇ
ਆਰ ਨੇਤ ਦੁੱਖ ਤਾਂ ਜਰੂਰ ਉਹਦੂ ਹੁੰਦਾ
ਜਦੋ ਸੱਜਣਾ ਦਾ ਸੱਜਣਾ ਤੌ ਮੇਲ ਮੁੱਕ ਜੇ
ਛੱਡ ਗਈ ਏ ਕੁੜੇ ਰੌਦਾਂ ਪੁੱਤ ਬੇਬੇ ਦਾ
ਤੇਰਾ ਪਾਪਣੇ ਜਹਾਜ ਦਾ ਨੀ ਤੇਲ ਮੁੱਕ ਜੇ
Ha De Ke Darseesa Kudee Saar Sakde
Hor Maare Bande Daang V Ni Maar Sakde
R Nait Dukh Ta Zaroor Ohdoo Hunda
Jadon Sajjna Da Sajjna Tu Meil Mukk Je
Chhad Gayi Ee Kude Roonda Putt Bebe Da
Tera Pap'ne Jahaj Da Ni Tel Mukk Je
Wednesday, May 8, 2019
Jahaj Da Tel - Jagdeep Randhawa - R Nait - KV Singh - Har V - 2018
Subscribe to:
Post Comments
(
Atom
)
No comments :
Post a Comment