Dari Ram Lukhia - Zor - Old Punjabi Song [punjabi font]
Dari Ram Lukhia - Zor - Old Punjabi Song
ਲੁੱਟ ਗੇ ਨਜਾਰਾਂ ਤੇਰਾ ਭੋਰ ਹੋਰ ਨੀ
ਚੱਲਿਆ ਨਾ ਡਾਂਹਡਿਆਂ ਦੇ ਮੂਹਰੈ ਜੌਰ ਨੀ
ਡੌਲੀ ਵਿੱਚ ਚੜੀ ਨੀ ਤੂੰ ਤੋੜ ਯਾਰੀਆਂ
ਮਿਹਣੇ ਮਾਰੇ ਜੱਗ ਨਾਰਾਂ ਕਹਿਣ ਮਾੜੀਆਂ
ਨਵੇਂਆਂ ਦੀ ਤੈਨੂੰ ਚੜ ਗਈ ਏ ਲੌੜ ਨੀ
ਡਾਂਹਡਿਆਂ ਦੇ ਮੂਹਰੈ ਚੱਲਿਆ ਨਾ ਜੌਰ ਨੀ
ਬੂਰੇ ਦੁੱਖ ਯਾਰੀ ਦੇ ਜਹਾਨ ਜਾਣ ਦਾ
ਰਹਿੰਦਾ ਨਾ ਖਿਆਲ ਕਦੇ ਪੀਣ ਖਾਣ ਦਾ
ਪਿਆਰ ਵਾਲੀ ਅੱਧ ਵਿੱਚੋ ਕੱਟੀ ਡੌਰ ਨੀ
ਡਾਂਹਡਿਆਂ ਦੇ ਮੂਹਰੈ ਚੱਲਿਆ ਨਾ ਜੌਰ ਨੀ
ਤਾਹਣੇ ਮੇਹਣੇ ਜੱਗ ਦੇ ਸਹਾਰੇ ਜੱਟੀਏ
ਨਿੱਕਲੇ ਨੀ ਝੂਠੇ ਤੇਰੇ ਲਾਰੇ ਜੱਟੀਏ
ਮੀਕੇ ਹੂਰੀ ਪਾਣ ਗਲੀਆਂ ਚ ਸ਼ੌਰ ਨੀ
ਚੱਲਿਆ ਨਾ ਡਾਂਹਡਿਆਂ ਦੇ ਮੂਹਰੈ ਜੌਰ ਨੀ
ਕਰ ਦਿੱਤਾ ਕੱਖਾ ਨਾਲੋ ਹੌਲਾਂ ਜੱਟ ਨੀ
ਦਿੱਤੇ ਮਸਤਾਂਨਾਂ ਤੇ ਮੰਡੈਰ ਪੱਟ ਨੀ
ਸੰਨ੍ਹ ਮਾਰ ਲੈ ਗੈ ਤੇਰਾ ਮਾਲ ਚੌਰ ਨੀ
ਚੱਲਿਆ ਨਾ ਡਾਂਹਡਿਆਂ ਦੇ ਮੂਹਰੈ ਜੌਰ ਨੀ
Tuesday, May 21, 2019
Dari Ram Lukhia - Zor - Old Punjabi Song punjabi font
Subscribe to:
Post Comments
(
Atom
)
No comments :
Post a Comment