Red Rose - Dilpreet Dhillon - Gill Duggan Wala - Deep Jandu - Punjabi
ਕਿੱਥੋਂ ਭਾਲਦੀ ਏ ਸਾਡੇ ਕੋਲੋਂ red rose ਨੀ ।
ਆ ਫੁੱਲਾਂ ਫਾੱਲਾਂ ਵਾਲੇ ਹੋਣੇ ਸਾਥੋਂ ਚੋਜ ਨਹੀਂ ।
ਕਿੱਥੋਂ ਭਾਲਦੀ ਏ ਸਾਡੇ ਕੋਲੋਂ red rose ਨੀ ।
ਆ ਫੁੱਲਾਂ ਫਾੱਲਾਂ ਵਾਲੇ ਹੋਣੇ ਸਾਥੋਂ ਚੋਜ ਨਹੀਂ
ਖੁੱਲ੍ਹੇ ਸ਼ੇਰ ਵਾਂਗ ਜੱਟ ਦੇਵੇ ਗੇੜੀਆਂ।
ਨਾਲ ਸੀਟ ਉੱਤੇ ਪਈ ਆ ਕਲੇਜੇ ਠਾਰ ਨੀ।
ਪਿਆਰ ਪਿਊਰ ਹੋਣਗੇ ਨਹੀਂ ਅੜਬ ਜੱਟਾਂ ਤੋਂ ।
ਹੱਢ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰ ਲਈਂ।
ਪਿਆਰ ਪਿਊਰ ਹੋਣਗੇ ਨਹੀਂ ਅੜਬ ਜੱਟਾਂ ਤੋਂ ।
ਹੱਢ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰ ਲਈਂ
ਚੱਕਦੇ ਨਹੀਂ ਟਾਈਮ ਅੱਡਿਆਂ ਤੇ ਖੜਕੇ ।
ਦਈਏ ਮੁੱਛ ਨੂੰ ਮਰੋੜਾ ਹਾਰਲੇ ਤੇ ਚੜ ਕੇ।
ਚੱਕਦੇ ਨਹੀਂ ਟਾਈਮ ਅੱਡਿਆਂ ਤੇ ਖੜਕੇ ।
ਦਈਏ ਮੁੱਛ ਨੂੰ ਮਰੋੜਾ ਹਾਰਲੇ ਤੇ ਚੜ ਕੇ…..
ਫਿੱਟ ਨਹੀਓਂ ਬੈਠਦੇ ਅਸੂਲ ਜੱਟ ਦੇ।
ਛੱਡ ਸਾਡਾ ਖਹਿੜਾ ਕੋਈ ਹੋਰ ਚਾਰ ਲਈਂ।
ਪਿਆਰ ਪਿਊਰ ਹੋਣਗੇ ਨਹੀਂ ਅੜਬ ਜੱਟਾਂ ਤੋਂ ।
ਹੱਢ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰ ਲਈਂ।
ਪਿਆਰ ਪਿਊਰ ਹੋਣਗੇ ਨਹੀਂ ਅੜਬ ਜੱਟਾਂ ਤੋਂ ।
ਹੱਢ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰ ਲਈਂ
ਕਿੱਥੋਂ ਭਾਲਦੀ ਏ ਸਾਡੇ ਕੋਲੋਂ red rose ਨੀ
ਜੋ ਭਾਲਦੀ privacy ਨਾਰ ਚੱਕਵੀਂ।
ਹੋ ਨਹੀਓਂ ਸਾਡੇ ਬਸ ਦੀ।
ਇੱਕੋ ਝੁੱਲੇ ਉੱਤੇ ਬਾਪੂ ਨਾਲ ਖਾਵਾਂ ਫੁਲਕੇ।
ਤੇ ਬੇਬੇ ਰਹੇ ਹੱਸਦੀ।
ਕੱਢੇ ਨਹੀਓਂ ਜਾਣਗੇ ਮਾਪੇ ਕਦੇ ਦਿਲ ਚੋਂ ।
ਇੱਕ ਗੱਲ ਬਿੱਲੋ ਨੀ ਤੂੰ ਮਨ ਧਾਰ ਲਈਂ।
ਪਿਆਰ ਪਿਊਰ ਹੋਣਗੇ ਨਹੀਂ ਅੜਬ ਜੱਟਾਂ ਤੋਂ ।
ਹੱਢ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰ ਲਈਂ।
ਪਿਆਰ ਪਿਊਰ ਹੋਣਗੇ ਨਹੀਂ ਅੜਬ ਜੱਟਾਂ ਤੋਂ ।
ਹੱਢ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰ ਲਈਂ
ਕਿੱਥੋਂ ਭਾਲਦੀ ਏ ਸਾਡੇ ਕੋਲੋਂ red rose ਨੀ
ਸੋਲਜ਼ਰ ਆਖਦੇ ਨਿਆਣੇ ਬੱਲੀਏ ਨੀ।
ਦੁੱਗਾਂ ਵਾਲੇ ਗਿੱਲ ਨੂੰ ।
ਲਾਈਟ ਨਾ ਲੈ ਜਾਈਂ ਮਰਜਾਣੀਏ ਨੀ ।
ਦਿੱਤੀ ਸਾਡੀ ਢਿੱਲ ਨੂੰ ।
Dhillonਆਂ ਦਾ ਮੁੰਡਾ ਏ ਦੁਨਾਲੀ ਵਰਗਾ ।
ਵਾਲੇ ਨਹੀਓਂ ਰੱਖੇ ਇੱਕੋ ਇੱਕ ਯਾਰ ਨੀ।
ਪਿਆਰ ਪਿਊਰ ਹੋਣਗੇ ਨਹੀਂ ਅੜਬ ਜੱਟਾਂ ਤੋਂ ।
ਹੱਢ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰ ਲਈਂ।
ਪਿਆਰ ਪਿਊਰ ਹੋਣਗੇ ਨਹੀਂ ਅੜਬ ਜੱਟਾਂ ਤੋਂ ।
ਹੱਢ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰ ਲਈਂ
ਕਿੱਥੋਂ ਭਾਲਦੀ ਏ ਸਾਡੇ ਕੋਲੋਂ red rose ਨੀ
Saturday, April 20, 2019
Red Rose - Dilpreet Dhillon - Gill Duggan Wala - Deep Jandu - Punjabi
Subscribe to:
Post Comments
(
Atom
)
No comments :
Post a Comment